PunjabTech ਇੱਕ ਭਰੋਸੇਮੰਦ ਡਿਜ਼ਿਟਲ ਪਲੇਟਫਾਰਮ ਹੈ ਜਿੱਥੇ ਤੁਹਾਨੂੰ sale deed format, deed formats in Punjabi, ਅਤੇ all deed formats in Punjabi ਆਸਾਨੀ ਨਾਲ ਉਪਲਬਧ ਹਨ। ਇੱਥੇ ਸੇਲ ਡੀਡ, ਤਬਦੀਲ ਮਲਕੀਅਤ, ਗੋਦਨਾਮਾ, ਵਸੀਅਤ, ਕਿਰਾਇਆ ਇਨਾਮਾ, ਐਫਿਡੇਵਿਟ ਅਤੇ ਪੰਜਾਬ ਸਰਕਾਰ ਦੀਆਂ ਸਰਵਿਸਾਂ ਨਾਲ ਸੰਬੰਧਿਤ ਫਾਰਮ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰ ਕੀਤੇ ਗਏ ਹਨ। ਸਾਰੇ ਦਸਤਾਵੇਜ਼ ਪੰਜਾਬੀ (ਗੁਰਮੁਖੀ) ਵਿੱਚ, Word ਅਤੇ PDF ਫਾਰਮੈਟ ਵਿੱਚ ਉਪਲਬਧ ਹਨ, ਜੋ ਡਾਊਨਲੋਡ ਕਰਕੇ ਆਸਾਨੀ ਨਾਲ ਇਡੀਟ ਅਤੇ ਪ੍ਰਿੰਟ ਕੀਤੇ ਜਾ ਸਕਦੇ ਹਨ।

ਸਾਡਾ ਮੰਤਵ ਹੈ ਕਿ ਹਰ ਕਿਸੇ ਨੂੰ — ਚਾਹੇ ਉਹ ਆਮ ਨਾਗਰਿਕ ਹੋਵੇ, ਵਕੀਲ, ਡੀਡ ਰਾਈਟਰ ਜਾਂ ਸਰਵਿਸ ਸੈਂਟਰ — ਸਹੀ, ਸਾਫ ਅਤੇ ਪ੍ਰੋਫੈਸ਼ਨਲ ਦਸਤਾਵੇਜ਼ ਬਿਨਾ ਕਿਸੇ ਝੰਝਟ ਦੇ ਤੁਰੰਤ ਮਿਲ ਸਕਣ।

Explore our Categories

Over 150+ Ready Made Legal Formats in Punjabi!

Browse all templates

Explore our Punjab tech?

Over 15+ Ready Made Legal Formats in Punjabi

best on demand